Wednesday, March 3, 2021

CANADA APPLY ਕਰਨ ਲਈ CONFUSE ਹੋ ਤਾਂ, ਇਹ ਸਲਾਹ ਤੁਹਾਡੇ ਵਾਸਤੇ ਹੈ –AMARJEET KANWAR


 

CANADA STUDY  ਲਈ ਜਾਣ ਵਾਲੇ STUDENTS ਇਸ ਸਮੇਂ CONFUSED ਹਨ ਕੇ ਉਹ ਕੈਨੇਡਾ ਵਿੱਚ ਕਿਥੇ ਅਤੇ ਕਦੋਂ APPLY ਕਰਨ ਤਾਂ ਜੋ RESULT ਜਲਦੀ ਮਿਲ ਸਕਣ ਸੋ ਅੱਜ ਗੱਲ ਕਰਾਂਗੇ ਕੇ STUDENTS CONFUSED ਕਿਓਂ ਹਨ ਅਤੇ  ਉਹਨਾਂ ਨੂੰ ਕਰਨਾ ਕੀ ਚਾਹੀਦਾ ਹੈ CONFUSION ਦੀ ਮੁੱਖ ਵਜ੍ਹਾ ਹੈ QUEBEC ਦੇ RESULTS SLOW ਆਉਣਾ , ਪਰ ਉਸ ਬਾਰੇ ਉੱਮੀਦ ਕੀਤੀ ਜਾ ਸਕਦੀ ਹੈ ਕੇ 10-15 ਦਿਨਾਂ ਵਿੱਚ  ਇਹ RESULTS ਤੇਜ਼ੀ ਫੜ ਲੈਣਗੇਜੇ ਗੱਲ ਕਰੀਏ CANADA  ਦੇ ਬਾਕੀ PROVINCES  ਦੀ ਫੇਰ ਚਾਹੇ ਉਹ ONTARIO ਹੋਵੇ BRITISH COLUMBIA , ਯਾਂ ਫੇਰ ALBERTA ਅਤੇ  SASKATCHEWAN ਇਹਨਾਂ ਸਾਰੇ PROVIINCES ਦੇ RESULTS ਕਾਫੀ ਤੇਜ਼ੀ ਨਾਲ ਰਹੇ ਹਨ

ਇਹਨਾਂ PROVINCES  ਲਈ ਜੇ ਮਈ INTAKE ਦੀ ਗੱਲ ਕਰੀਏ ਤਾਂ FILE ਲੱਗਣ ਤੋਂ 24 ਤੋਂ 48 ਘੰਟਿਆਂ ਦੇ ਅੰਦਰ BOIOMETRIC REQUEST ਰਹੀ ਹੈ


 ਜਿਵੇਂ ਹੀ MAY INTAKE ਦੇ RESULTS  ਆਉਣੇ ਸ਼ੁਰੂ ਹੋਣਗੇ ਤਾਂ ਉਹ ਵੀ ਜ਼ਰੂਰ ਸਮੇਂ ਸਿਰ ਹੀ ਆਉਣਗੇ  ਜਿਹੜੇ STUDENTS ਨੇ QUEBEC ਦੀ MAY INTKAE  ਦੀ FILES ਲਗਾਉਣੀ ਹੈ ਤਾਂ ਓਹਨਾ ਨੂੰ ਮੇਰੀ ਸਲਾਹ ਹੈ ਕੇ ਉਹ ਹਜੇ 10-15 ਦਿਨ WAIT ਕਰ ਲੈਣ

ਜੇਕਰ RESULTS ਦੀ ਸਪੀਡ ਦਾ TREND ਤੇਜ਼ ਲੱਗਦਾ ਹੈ ਤਾਂ MAY INTAKE  ਲਈ file ਲਗਾ ਦੇਣ ਨਹੀਂ ਤਾਂ SEPTEMBER INTAKE ਲਈ FILES ਲਗਾਉਣ, ਯਾਂ ਫੇਰ ਕੁਝ PROVINCES ਲਈ JUNE INTAKE  ਦੀ file ਲਗਾਈ ਜਾ ਸਕਦੀ ਹੈ 

ਜਿਥੋਂ ਤੱਕ ਗੱਲ ਹੈ ਬਾਕੀ ਦੇ PROVINCES ਦੀ ਤਾਂ ਉਥੇ ਸਟੂਡੈਂਟ ਬੇਫਿਕਰ ਹੋਕੇ file ਜਲਦੀ ਲਗਾ ਦੇਣ ਕਿਓਂਕਿ EMBASSY  ਮੁਤਾਬਕ ਫਿਲਹਾਲ PROCESSING TIME 10 WEEKS ਦਾ ਹੈਪਰ 6 ਤੋਂ 7 WEEKS ਲੱਗ ਹੀ ਰਹੇ ਹਨ




No comments:

Post a Comment

Students ਤੁਸੀਂ Canada Refusal ਤੋਂ ਬਚ ਸਕਦੇ ਹੋ ਜੇਕਰ ਇਹਨਾਂ ਕੁਝ ਗੱਲਾਂ ਦਾ ਤੁਸੀਂ ਧਿਆਨ ਰੱਖੋ

Students Canada Visa ਲਈ  ਕਈ ਵਾਰ ਜਲਦੀ ਵਿੱਚ ਅਜਿਹੇ ਫੈਂਸਲੇ ਲੈ ਲੈਂਦੇ ਹਨ ਜਿਸ ਨਾਲ Refusal ਦੇਖਣੀ ਪੈਂਦੀ ਹੈ। ਸੋ ਅੱਜ ਗੱਲ ਕਰਾਂਗੇ ਓਹਨਾ Profiles ਦੀ ਜੀਹਨਾ ...