Thursday, February 25, 2021

Quebec ਵਾਲੇ ਸਟੂਡੈਂਟਸ ਬਿਲਕੁਲ ਨਾ ਕਰਨ ਆਹ ਗ਼ਲਤੀ

 

ਜੇ ਤੁਸੀਂ ਵੀ ਸਟੱਡੀ ਵੀਜ਼ਾ ਲਈ ਕੈਨਡਾ ਦੇ Province Quebec ਵਿੱਚ apply ਕੀਤਾ ਹੈ ਅਤੇ ਹੁਣ result ਨਾ ਆਉਣ ਕਰਕੇ ਪਰੇਸ਼ਾਨ ਹੋਕੇ withdraw ਕਰਨ ਦੀ ਸੋਚ ਰਹੇ ਹੋ ਤਾਂ ਇਕ ਵਾਰ ਦੋਬਾਰਾ ਸੋਚ ਲਵੋ।  ਦਰਸਲ ਪਿਛਲੇ ਕੁਝ ਦਿਨਾਂ ਤੋਂ Quebec ਦੇ result ਆਉਣੇ ਸ਼ੁਰੂ ਹੋ ਗਏ ਹਨ।  ਹਾਲਾਂਕਿ ਇਹ ਮੰਨਣਾਂ ਪਵੇਗਾ ਕੀ result ਹਜੇ slow ਆ ਰਹੇ ਹਨ, ਪਰ ਆਉਣੇ ਸ਼ੁਰੂ ਹੋ ਗਏ ਹਨ।  ਹੁਣ ਗੱਲ ਕਰਦੇ ਹਾਂ ਕੇ result slow  ਕਿਓਂ ਆ ਰਹੇ ਹਨ, ਇਸਦੀ ਇੱਕ ਵਜ੍ਹਾ ਇਹ ਹੈ ਕੇ ਜਨਵਰੀ ਅਤੇ ਮਾਰਚ ਦੇ students ਘੱਟ ਰਹਿ ਗਏ ਹਨ ਅਤੇ ਬਹੁਤੇ ਸਟੂਡੈਂਟਸ ਨੇ defer ਕਰਕੇ May intake ਲੈ ਲਿਆ ਹੈ।  ਪਰ results ਹੁਣ 10-15 ਦਿਨਾਂ ਤੱਕ ਤੇਜ਼ ਹੋਣ ਦੀ ਪੂਰੀ ਉਮੀਦ ਹੈ।  ਹਜੇ ਵੀ main agents ਕੋਲ ਹਰ ਦੋ ਤਿਨ ਦਿਨ ਬਾਅਦ Quebec ਦਾ ਇੱਕ result ਆ ਰਿਹਾ ਹੈ।  ਉੱਮੀਦ ਹੈ ਕੇ ਮਾਰਚ ਮਹੀਨੇ ਵਿੱਚ  ਇਹ results clear ਹੋ ਜਾਣਗੇ ਅਤੇ ਜੇਕਰ ਇੱਕਾ ਦੁੱਕਾ results ਰਹਿ ਗਏ ਤਾਂ ਉਹਨਾਂ ਦੇ ਅਪ੍ਰੈਲ ਵਿੱਚ clear ਹੋਣ ਦੀ ਉਮੀਦ ਹੈ।  ਰਹੀ ਗੱਲ ਉਹਨਾਂ ਸਟੂਡੈਂਟਸ ਦੀ ਜੀਹਨਾ ਨੇ ਹਜੇ apply ਕਰਨਾ ਹੈ September intake ਲਈ, ਤਾਂ ਉਹਨਾਂ ਨੂੰ ਇਹੀ  ਸਲਾਹ ਹੈ ਕਿ ਫਿਲਹਾਲ ਉਹ ਆਪਣੇ +2 ਦੇ result ਦੀ wait ਕਰਨ ਦੀ ਬਜਾਏ conditional offer Letter ਹਾਂਸਲ ਕਰਨ।

No comments:

Post a Comment

Students ਤੁਸੀਂ Canada Refusal ਤੋਂ ਬਚ ਸਕਦੇ ਹੋ ਜੇਕਰ ਇਹਨਾਂ ਕੁਝ ਗੱਲਾਂ ਦਾ ਤੁਸੀਂ ਧਿਆਨ ਰੱਖੋ

Students Canada Visa ਲਈ  ਕਈ ਵਾਰ ਜਲਦੀ ਵਿੱਚ ਅਜਿਹੇ ਫੈਂਸਲੇ ਲੈ ਲੈਂਦੇ ਹਨ ਜਿਸ ਨਾਲ Refusal ਦੇਖਣੀ ਪੈਂਦੀ ਹੈ। ਸੋ ਅੱਜ ਗੱਲ ਕਰਾਂਗੇ ਓਹਨਾ Profiles ਦੀ ਜੀਹਨਾ ...